ਪੰਜਾਬ ਦਾ ਦਰਿਆਈ ਪਾਣੀ, ਨਹਿਰੀ ਪਾਣੀ ਅਤੇ ਜਮੀਨੀ ਪਾਣੀ ਦਾ ਮਸਲਾ

ਪੰਜਾਬ ਦੇ ਪਾਣੀਆਂ ਦੇ ਮਸਲੇ ਦੇ ਤਿੰਨ ਅਹਿਮ ਪੱਖ ਹਨ। ਇੱਕ ਪੰਜਾਬ ਨੂੰ ਦਰਿਆਈ ਪਾਣੀਆਂ ਦੇ ਮੁਕੰਮਲ ਹੱਕ ਨਾ ਮਿਲਣੇ, ਦੂਜਾ ਜਮੀਨਦੋਜ਼ ਪਾਣੀ ਦੇ ਪੱਧਰ ਦਾ ਤੇਜੀ ਨਾਲ ਹੇਠਾਂ ਡਿੱਗਣਾ ਅਤੇ ਤੀਜਾ ਪਾਣੀ ਦਾ ਪਰਦੂਸ਼ਣ।