ਵਾਤਾਵਰਨ ਦੀ ਬਿਹਤਰੀ ਲਈ ਪੰਜਾਬ ਦਾ ਕਿਸਾਨ ਪਰਿਵਾਰ ਆਪਣੀ ਜਮੀਨ ਦੇ ਇੱਕ ਹਿੱਸੇ ਵਿੱਚ ਜੰਗਲ ਲਗਾਵੇਗਾ
ਚੰਗੇ ਵਾਤਾਵਰਨ ਅਤੇ ਕੁਦਰਤੀ ਤਵਾਜ਼ਨ ਨੂੰ ਬਣਾਈ ਰੱਖਣ ਲਈ ਕਿਸੇ ਵੀ ਖਿੱਤੇ ਦੇ 33% ਹਿੱਸਾ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ ਹੈ। ਪੰਜਾਬ ਦੇ 6% ਹਿੱਸੇ ਤੋਂ ਘੱਟ ਉੱਤੇ ਹੀ ਜੰਗਲ ਹਨ ਜਿਸ ਕਾਰਨ ਪੰਜਾਬ ਦੇ ਵਾਤਾਵਰਨ ਅਤੇ ਕੁਦਰਤੀ ਤਵਾਜ਼ਨ ਵਿੱਚ ਵਿਗਾੜ ਆ ਰਹੇ ਹਨ।